ਸ਼੍ਰੋਮਣੀ ਅਕਾਲੀ ਦਲ ਸੰਘੀ ਢਾਂਚਾ ਮਜ਼ਬੂਤ ਕਰਨ ਲਈ ਹਮ ਖਿਆਲੀ ਪਾਰਟੀਆਂ ਨਾਲ ਰਲ ਕੇ ਦਿੱਲੀ ਵਿੱਚ ਕਰੇਗਾ ਕਾਨਫਰੰਸ

ਮੀਟਿੰਗ 15 ਜਨਵਰੀ ਤੋਂ ਬਾਅਦ ਹੋਵੇਗੀ ਜਿਸ ਮੁੱਖ ਧੁਰਾ ਸੰਘਵਾਦ ਨੂੰ ਲੱਗੇ ਖੋਰੇ, ਇਸਦੇ ਕਿਸਾਨਾਂ ’ਤੇ ਪ੍ਰਭਾਵ ਅਤੇ ਰਾਜਾਂ ਦੇ ਵਿੱਤੀ ਹਾਲਾਤ ’ਤੇ ਚਰਚਾ ਹੋਵੇਗਾ : ਪ੍ਰੋ. ਚੰਦੂਮਾਜਰਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਾਨਫਰੰਸ ਨੂੰ ਸੰਬੋਧਨ ਕਰਨਗੇ ਚੰਡੀਗੜ੍ਹ, 7 ਜਨਵਰੀ : ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਹਮ ਖਿਆਲੀ ਪਾਰਟੀਆਂ ਨਾਲ ਰਲ … Continue reading ਸ਼੍ਰੋਮਣੀ ਅਕਾਲੀ ਦਲ ਸੰਘੀ ਢਾਂਚਾ ਮਜ਼ਬੂਤ ਕਰਨ ਲਈ ਹਮ ਖਿਆਲੀ ਪਾਰਟੀਆਂ ਨਾਲ ਰਲ ਕੇ ਦਿੱਲੀ ਵਿੱਚ ਕਰੇਗਾ ਕਾਨਫਰੰਸ